ਭਗਵੰਤ ਮਾਨ ਸਰਕਾਰ ਨੂੰ ਖ਼ਤਰਾ ਭਾਜਪਾ ਤੋਂ ਨਹੀਂ, ਕੇਜਰੀਵਾਲ ਤੋਂ ਹੈ- ਅਸ਼ਵਨੀ ਸ਼ਰਮਾ

ਲੁਧਿਆਣਾ, 14 ਸਤੰਬਰ (ਦਾ ਪੰਜਾਬ ਵਾਇਰ)। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਭਾਜਪਾ ‘ਤੇ ਲਗਾਏ ਗਏ ਦੋਸ਼ਾਂ ਦਾ ਤਿੱਖਾ ਪ੍ਰਤੀਕਰਮ ਦਿੰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਮਨਘੜਤ, ਝੂਠਾ ਅਤੇ ਬੇਬੁਨਿਆਦ ਦੱਸਿਆ ਹੈ ਅਤੇ ਕਿਹਾ ਹੈ ਕਿ ਇਸ ਵਿਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ … Continue reading ਭਗਵੰਤ ਮਾਨ ਸਰਕਾਰ ਨੂੰ ਖ਼ਤਰਾ ਭਾਜਪਾ ਤੋਂ ਨਹੀਂ, ਕੇਜਰੀਵਾਲ ਤੋਂ ਹੈ- ਅਸ਼ਵਨੀ ਸ਼ਰਮਾ